ਜਲੰਧਰ; ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜਲੰਧਰ ਵਿੱਚ ਮਨਾਇਆ ਗਿਆ ਕਾਰਗਿਲ ਦਿਵਸ । ਕਾਰਗਿਲ ਵਿਜੇੈ ਦਿਵਸ ਤੇ ਆਜæਾਦੀ ਦੇ 75 ਸਾਲਾਂ ਦੇ ਜਸæਨ ਮਨਾਉਣ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਐਨ. ਸੀ. ਸੀ. ਕੈਡਿਟ ਨੇ ਵਾਰਡ ਮੈਮੋਰੀਅਲ, ਜਲੰਧਰ ਵਿਖੇ ਜੰਗੀ ਨਾਇਕਾਂ ਦੀਆਂ ਮ¨ਰਤੀਆਂ ਦੀ ਸਫæਾਈ ਕੀਤੀ। ਲੈਫæਟੀਨੈਂਟ ਅਕਾਲੀ ਰਾਜ ਦੌਰਾਨ ਕਾਰਗਿਲ ਵਿਜੇ ਦਿਵਸ ਦੀ ਮਹੱਤਤਾ ਨੂੰ ਦਰਸਾਉਂਦਾ ਡਾਕ¨ਮੈਂਟਰੀ ਵਿਧੀ ਦੇ ਜਰੀਏ ਆਨਲਾਈਨ ਭਾਸ਼ਣ ਦਿੱਤਾ ਆਉਣ ।ਇਹ ਸਮਾਗਮ ਕਰਨਲ ਨਰਿੰਦਰ ਤੂਰ (ਸੀ.ਓ) 2 ਪੀ.ਬੀ.ਜੀ.ਬੀ.ਜੀ.ਐਨ.ਸੀ. ਜਲੰਧਰ ਦੀ ਅਗਵਾਈ। ਮੈਡਮ ਪ੍ਰਿੰਸੀਪਲ ਡਾ. ਨਵਜੋਤ ਨੇ ਐਨ.ਸੀ.ਸੀ ਵਿਭਾਗ ਵੱਲੋਂ ਕੀਤੇ ਉਪਰਾਲਿਆਂ ਦੀ ਸæਲਾਘਾ ਕੀਤੀ।