ਫਗਵਾੜਾ 29 ਦਸੰਬਰ (ਸ਼ਿਵ ਕੋੜਾ) ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਪੂਰੇ ਫਗਵਾੜਾ ਦੇ ਵਾਰਡਾਂ ਵਿਚ ਵਿਕਾਸ ਕਾਰਜ ਚੱਲ ਰਹੇ ਹਨ। ਫਗਵਾੜਾ ਨੂੰ ਇੱਕ ਆਦਰਸ਼ ਹਲਕਾ ਬਣਾਉਣ ਦਾ ਸੁਫ਼ਨਾ ਛੇਤੀ ਹੀ ਪੂਰਾ ਹੋਣ ਵਾਲਾ ਹੈ।
ਸ.ਧਾਲੀਵਾਲ ਦੀ ਦੇ ਦਿਸ਼ਾ ਨਿਰਦੇਸ਼ਨ ਹੇਠ ਫਗਵਾੜਾ ਦੇ ਵਾਰਡ ਨੰ 15 ਵਿਚ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆ ਵੱਲੋਂ 4 ਫੁੱਟੀ ਟਿਊਬ ਲਾਈਟ ਉਤਾਰ ਕੇ ਐਲ ਈ ਡੀ ਲਾਈਟਾਂ ਲਗਵਾਇਆ ਗਈਆਂ ਹਨ। ਇਸ ਨਾਲ ਸਾਰੇ ਵਾਰਡ ਵਿਚ ਰੌਸ਼ਨੀ ਹੀ ਰੌਸ਼ਨੀ ਹੋਵੇਗੀ। ਇਸ ਮੌਕੇ ਸਾਰੇ ਵਾਰਡ ਨੰਬਰ 15 ਦੇ ਨਿਵਾਸੀਆਂ ਵੱਲੋਂ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਜੀ ਦਾ ਧੰਨਵਾਦ ਕਰਦੇ ਗੁਰਜੀਤ ਪਾਲ ਵਾਲੀਆ ਨੇ ਕਿਹਾ ਕਿ ਧਾਲੀਵਾਲ ਸਾਹਿਬ ਸਾਡੇ ਵਾਰਡ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾ ਰਹੇ ਹਨ। ਸਮੂਹ ਵਾਰਡ ਨਿਵਾਸੀਆਂ ਵੱਲੋਂ ਮੈਂ ਉਨਾਂ ਦਾ ਅਤਿ ਧੰਨਵਾਦੀ ਹਾਂ । ਉਨਾਂ ਨੇ ਫਗਵਾੜਾ ਦੀ ਜਨਤਾ ਨੂੰ ਕੋਈ ਲਾਰਾ ਨਹੀਂ ਲਾਇਆ,ਸਗੋਂ ਜੋ ਕਿਹਾ ਉਹ ਕਰ ਵਿਖਾਇਆ। ਫਗਵਾੜਾ ਦਾ ਵਿਕਾਸ ਸਾਡੇ ਸਾਹਮਣੇ ਹੈ। ਮੁਹੱਲਾ ਵਾਸੀਆਂ ਨੇ ਵੀ ਸ.ਧਾਲੀਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਲਾ ਪ੍ਰਭਾਕਰ, ਰਾਹੁਲ ਵਾਲੀਆ, ਪਾਰਸ ਕਲੂਚਾ,ਚਾਂਦ ਰਾਮ, ਕੁਲਦੀਪ ਸਿੰਘ ਆਦਿ ਮੌਜੂਦ ਸਨ।