ਨਵੀਂ ਦਿੱਲੀ : ਉੱਤਰੀ-ਪੂਰਬੀ ਦਿੱਲੀ ਦੇ ਬਾਬਰਪੁਰ ਪ੍ਰਾਇਮਰੀ ਸਕੂਲ ‘ਚ ਵੋਟਿੰਗ ਕੇਂਦਰ ‘ਤੇ ਤਾਇਨਾਤ ਇੱਕ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਗੁਰੂ ਤੇਗ ਬਹਾਦਰ ਹਸਪਤਾਲ ‘ਚ ਭੇਜ ਦਿੱਤਾ ਹੈ।
UDAY DARPAN : ( ਦਰਪਣ ਖਬਰਾਂ ਦਾ )