ਜਲੰਧਰ :- ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪਾਰਟੀ ਦੇ ਚੈਅਰਮੇਨ ਪੰਜਾਬ ਨਰਿੰਦਰ ਥਾਪਰ ਦੀ ਅਗਵਾਈ ਵਿਚ ਅੱਜ ਮਿਤੀ 9-12-2020 ਨੂੰ ਪਿੱਛਲੇ ਦਿਨੀ  ਹਿੰਦੂਸਤਾਨ ਦੀ ਕ੍ਰਿਕਟ ਟੀਮ ਦਾ ਮੰਨਿਆ ਜਾਂਦਾ ਸਟਾਰ ਯੁਵਰਾਜ ਸਿੰਘ ਜਿਸ ਉੱਪਰ ਸਾਨੂ ਸਾਰੇ ਦੇਸ਼ ਵਾਸੀਆਂ ਨੂੰ ਮਾਨ ਹੈ ਦੇ ਪਿਤਾ ਪੰਜਾਬੀ ਫ਼ਿਲਮਾਂ ਦੇ ਖਲਨਾਇਕ ਯੋਗਰਾਜ ਸਿੰਘ ਨੇ ਪਿੱਛਲੇ ਦਿਨੀ ਕਿਸਾਨ ਅੰਦੋਲਨ ਵਿਚ ਜੋ ਬਿਆਨ ਬਾਜੀ ਕਰਕੇ ਹਿੰਦੂ ਸਿੱਖ ਏਕਤਾ ਵਿਚ ਦਰਾਰ ਪੈਦਾ ਕੀਤੀ ਹੈ ਅਤੇ ਹਿੰਦੂ ਔਰਤਾਂ ਬਾਰੇ ਜੋ ਬਿਆਨ ਦੇ ਕੇ ਦੇਸ਼ ਦਾ ਮਾਹੌਲ ਖ਼ਰਾਬ ਕਾਰਨ ਦੀ ਕੋਸ਼ਿਸ਼ ਕੀਤੀ ਹੈ ਯੋਗਰਾਜ ਸਿੰਘ ਫ਼ਿਲਮੀ ਪਰਦੇ ਤੇ ਜੋ ਆਪਣਾ ਰੋਲ ਗੁੰਡਿਆਂ ਦਾ ਅਦਾ ਕਰਦਾ ਆ ਰਹੇ ਹੈ ਨੇ ਅਸਲੀਅਤ ਵਿਚ ਵੀ ਇਹ ਬਿਆਨ ਦੇ ਕੇ ਸਾਡੀਆਂ ਜੋ ਇਹ ਧਾਰਮਿਕ ਭਾਵਨਾ ਅਤੇ ਸਾਡੇ ਹਿੰਦੂ ਸਿੱਖ ਭਾਈਚਾਰੇ ਵਿਚ ਵੀ ਆਪਣੀ ਅਸਲੀਅਤ ਸਾਮਣੇ ਰੱਖ ਕੇ ਦੇਸ਼ ਦਰੋਹੀ ਦਾ ਕ੍ਰਿਦਾਰ ਨਿਭਾ ਦਿੱਤਾ ਹੈ ਇਸ ਹੈਵਾਨ ਗੁੰਡੇ ਨੇ ਸਾਡੇ ਘਰ ਦੀਆ ਇੱਜ਼ਤਾਂ ਔਰਤਾਂ ਨੂੰ ਵਿਕਨ ਬਾਰੇ ਜਿਸ ਦਾ ਅਸੀਂ ਜਿਕਰ ਕਰਨਾ ਠੀਕ ਨਹੀਂ ਸਮਝਦੇ ਇਸ ਵਿਅਕਤੀ ਦੇ ਖਿਲਾਫ ਅਸੀਂ ਭਾਰਤ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਹਾਂ ਇਸ ਘਟੀਆ ਸ਼ਬਦਾਂ ਵਲੀ ਦੀ ਵਰਤੋਂ ਕਰਨ ਵਾਲੇ ਦੇਸ਼ ਦਰੋਹੀ  ਉੱਪਰ ਪਰਚਾ ਕੀਤਾ ਜਾਵੇ ਅੱਜ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦਿਨ ਦੇ ਠੀਕ 11:30 ਵਜੇ ਕੰਪਨੀ ਬਾਗ਼ ਚੌਂਕ ਵਿਖੇ ਸਾਰੇ ਹਿੰਦੂ ਸੰਗਠਨਾਂ ਨਾਲ ਮਿਲ ਕੇ ਯੋਗਰਾਜ ਸਿੰਘ ਵਰਗੇ ਗੁੰਡੇ ਦਾ ਸੈਂਕੜੇ ਸ਼ਿਵ ਸੈਨਿਕਾ ਦੀ ਹਾਜ਼ਰੀ ਵਿਚ ਪੁਤਲਾ ਸਾੜੇਗਾ ਇਸ  ਰੋਸ ਪ੍ਰਦਰਸ਼ਨ ਵਿਚ ਵਿਸ਼ੇਸ ਤੋਰ ਤੇ ਚੈਅਰ ਪਰਸ਼ਨ ਪੰਜਾਬ ਰੂਪਾਲੀ ਥਾਪਰ ,ਅਸ਼ਵਨੀ ਬੰਟੀ ਸਕ੍ਰੈਟਰੀ ਪੰਜਾਬ ,ਸੁਨੀਲ ਕੁਮਾਰ ਚੈਅਰਮੇਨ, ਜਰਨੈਲ ਸਿੰਘ ਯੂਵਾ ਚੈਅਰਮੇਨ ਸ਼ਿਵ ਸੈਨਾ ਅਖੰਡ ਭਾਰਤ ਟਿੰਕੂ ,ਰਾਜ ਕੁਮਾਰ ਅਰੋੜਾ।