ਜਲੰਧਰ :- ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਦੀ ਸਰਕਾਰ ਦੇ ਕਿਸਾਨ ਵਿਰੋਧੀ ਪਾਸ ਕੀਤੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਅਧੀਨ ਪਾਰਟੀ ਪ੍ਰੋਗਰਾਮ ਅਨੁਸਾਰ ਅੱਜ ਜ਼ਿਲ੍ਹਾ ਅਕਾਲੀ ਜੱਥਾ ਜਲੰਧਰ ਸ਼ਹਿਰੀ ਤਕਰੀਬਨ 150 ਕਾਰਾਂ ਦੇ ਕਾਫਲੇ ਨਾਲ ਰੋਸ ਮਾਰਚ ਵਿੱਚ ਸ਼ਮੂਲੀਅਤ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਜੋਦੜੀ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਦੇ ਦਕੋਹਾ ਫ਼ਾਟਕ ਜਲੰਧਰ ਵਿਖੇ ਪਹੁੰਚਣ ਤੇ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਦਾ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਦੇ ਨਾਲ ਕਮਲਜੀਤ ਸਿੰਘ ਭਾਟੀਆ, ਬੀਬੀ ਪ੍ਰਮਿੰਦਰ ਕੌਰ ਪੰਨੂ, ਜਸਪਾਲ ਕੌਰ ਭਾਟੀਆ ਕੋਂਸਲਰ, ਸੁਰੇਸ਼ ਸਹਿਗਲ ਸਾਬਕਾ ਮੇਅਰ, ਜਥੇਦਾਰ ਪ੍ਰੀਤਮ ਸਿੰਘ ਮਿੱਠੂ ਬਸਤੀ, ਪਰਮਜੀਤ ਸਿੰਘ ਰੇਰੂ ਕੌਂਸਲਰ, ਰਣਜੀਤ ਸਿੰਘ ਰਾਣਾ, ਚਰਨਜੀਵ ਸਿੰਘ ਲਾਲੀ, ਗੁਰਪ੍ਰਤਾਪ ਸਿੰਘ ਪੰਨੂ, ਚੰਦਨ ਗਰੇਵਾਲ, ਪ੍ਰਵੇਸ਼ ਟਾਂਗਰੀ, ਬਲਬੀਰ ਸਿੰਘ ਬਿੱਟੂ,ਐਚ ਐਸ ਵਾਲੀਆ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਮਨਿੰਦਰਪਾਲ ਸਿੰਘ ਗੁੰਬਰ, ਕੁਲਦੀਪ ਸਿੰਘ ਲੁਬਾਣਾ, ਦਿਲਬਾਗ ਹੁਸੈਨ, ਰਵਿੰਦਰ ਸਿੰਘ ਸਵੀਟੀ,ਭਜਨ ਲਾਲ ਚੋਪੜਾ, ਸਰਬਜੀਤ ਸਿੰਘ ਪਨੇਸਰ, ਅਵਤਾਰ ਸਿੰਘ ਘੁੰਮਣ, ਚਰਨ ਸਿੰਘ ਮਕਸੂਦਾਂ, ਅਮਰਪ੍ਰੀਤ ਸਿੰਘ ਮੌਂਟੀ, ਸਾਹਿਬ ਸਿੰਘ ਢਿੱਲੋਂ, ਗੁਰਦੇਵ ਸਿੰਘ ਗੋਲਡੀ ਭਾਟੀਆ, ਅਮਰਜੀਤ ਸਿੰਘ ਕਿਸ਼ਨਪੁਰਾ, ਸੁਭਾਸ਼ ਸੋਂਧੀ, ਗੁਰਪ੍ਰੀਤ ਸਿੰਘ ਖਾਲਸਾ, ਸੁਰਜੀਤ ਸਿੰਘ ਨੀਲਾਮਹਿਲ, ਸਤਿੰਦਰ ਸਿੰਘ ਪੀਤਾ, ਜਸਵੰਤ ਸਿੰਘ ਟੌਹੜਾ, ਗੁਰਜੀਤ ਸਿੰਘ ਮਰਵਾਹਾ, ਸੁਰਿੰਦਰ ਸਿੰਘ ਐਸਟੀ, ਅਰਜਨ ਸਿੰਘ, ਤਰਨਜੀਤ ਸਿੰਘ ਗੱਗੂ, ਜਸਵਿੰਦਰ ਸਿੰਘ ਸਭਰਵਾਲ, ਰਾਜਵੰਤ ਸਿੰਘ ਸੁੱਖਾ, ਕੁਲਵਿੰਦਰ ਸਿੰਘ ਚੀਮਾ, ਬਲਵੰਤ ਸਿੰਘ ਗਿੱਲ, ਗੁਰਦੀਪ ਸਿੰਘ ਰਾਵੀ, ਹਰਜਿੰਦਰ ਸਿੰਘ ਢੀਂਡਸਾ, ਕਮਲੇਸ਼ ਧੰਨੋਵਾਲੀ, ਅਮਰੀਕ ਸਿੰਘ ਭਾਟਸਿੰਘ, ਪ੍ਰਮਜੀਤ ਸਿੰਘ ਜੇਪੀ, ਠੇਕੇਦਾਰ ਕਰਤਾਰ ਸਿੰਘ,ਅਰਜਨ ਸਿੰਘ, ਹਰਵਿੰਦਰ ਸਿੰਘ ਰਾਜੂ, ਮੋਹਨ ਟਾਕ, ਕਰਨਵੀਰ ਸਾਹਬ, ਮਨਦੀਪ ਸਿੰਘ ਗੋਲਡੀ, ਸਾਹਿਬ ਸਿੰਘ ਸਾਬਾ, ਪ੍ਰਵਿੰਦਰ ਸਿੰਘ ਬਬਲੂ,ਦੀਪ ਸਿੰਘ ਦਾਰਾ, ਅਮਨਦੀਪ ਸਿੰਘ ਪ੍ਰਿੰਸ, ਤੁਸ਼ਾਰ ਵਰਮਾ, ਵਰਿੰਦਰ ਬੇਦੀ, ਸਰਬਜੀਤ ਸਿੰਘ ਕਿੰਗ, ਰੋਹਿਤ ਬੇਦੀ, ਰਵਿੰਦਰ ਬੱਬੂ ਕਿਸ਼ਨਪੁਰਾ, ਕਮਲੇਸ਼ ਕੁਮਾਰ ਧੰਨੋਵਾਲੀ, ਬਾਲ ਕਿਸ਼ਨ ਬਾਲਾ, ਮਹਿੰਦਰ ਸਿੰਘ ਜੰਬਾ, ਬਲਦੇਵ ਸਿੰਘ ਬਿੰਦਾ,ਰਵੀ ਕੁਮਾਰ ਲੰਮਾ ਪਿੰਡ, ਜਸਪਾਲ ਸਿੰਘ ਸਾਬੀ,ਲਾਲ ਚੰਦ ਲੰਮਾ ਪਿੰਡ, ਜਸਵਿੰਦਰ ਸਿੰਘ ਭੰਮਰਾ,ਬਲਜੀਤ ਸਿੰਘ ਲਾਇਲ, ਅਮਰਜੀਤ ਸਿੰਘ ਪਨੇਸਰ, ਗਗਨਦੀਪ ਸਿੰਘ ਕਲੇਰ, ਸੁਰਜੀਤ ਸਿੰਘ ਭੁੱਲਰ, ਸਰਬਜੀਤ ਸਿੰਘ ਰਿੱਪੀ, ਅੰਮ੍ਰਿਤ ਪਾਲ ਸਿੰਘ ਭਾਟੀਆ, ਨਰਿੰਦਰ ਸਿੰਘ ਚੀਮਾ, ਜਤਿੰਦਰ ਬਾਂਸਲ, ਰਘੁਨਾਥ ਭਗਤ, ਮਹਿੰਦਰ ਪਾਲ ਨਿੱਕਾ, ਬਲਵਿੰਦਰ ਸਿੰਘ ਗਰੀਨਲੈਂਡ, ਸਤਪਾਲ ਭਗਤ, ਈਸ਼ ਟਾਂਗਰੀ, ਪਲਵਿੰਦਰ ਲਹੋਰੀਆ, ਗੁਰਦਰਸ਼ਨ ਲਾਲ, ਜੈਦੀਪ ਸਿੰਘ ਬਾਜਵਾ, ਰਣਦੀਪ ਸਿੰਘ ਰਾਣਾ, ਸੁਖਵਿੰਦਰ ਸਿੰਘ ਸੁੱਖਾ, ਗੁਰਜੀਤ ਸਿੰਘ ਪੋਪਲੀ, ਯੋਗੇਸ਼ ਮੱਕੜ, ਸੁਨੀਲ ਸ਼ਰਮਾ,ਹਰਜੀਤ ਸਿੰਘ ਚੱਠਾ, ਹਰਦੀਪ ਸਿੰਘ ਸਿੱਧੂ,ਹਰਪ੍ਰੀਤ ਚੋਪੜਾ, ਅਸ਼ੋਕ ਚਾਂਦਲਾ, ਹਰਪ੍ਰੀਤ ਸਿੰਘ,ਵਿਪਨ ਰੱਤੂ, ਮਨਪ੍ਰੀਤ,ਬਰਨਾਰਦ ਸਿੱਧੂ, ਮਹਿੰਦਰ ਸਿੰਘ ਗੁਰਦੇਵ ਨਗਰ, ਠੇਕੇਦਾਰ ਕਰਤਾਰ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ, ਪ੍ਰਭਜੋਤ ਸਿੰਘ ਗੁਰਦੇਵ ਨਗਰ,ਹਨੀ ਪ੍ਰੀਤ ਨਗਰ,ਪਾਲ ਪ੍ਰੀਤ ਨਗਰ, ਕੁਲਵਿੰਦਰ ਸਿੰਘ, ਗੁਰਬਿੰਦਰ ਸਿੰਘ ਜੱਜ, ਹਰਜੀਤ ਸਿੰਘ ਚੀਮਾ, ਰਣਜੀਤ ਸਿੰਘ ਘੁੰਮਣ, ਰੁਪਿੰਦਰ ਸਿੰਘ ਕਾਹਲੋਂ, ਬਿਕ੍ਰਮ ਜੀਤ ਸਿੰਘ ਕੇਸੀ, ਮੇਜਰ ਸਿੰਘ ਕਾਹਲੋਂ, ਤਜਿੰਦਰ ਸਿੰਘ ਤੇਜੀ, ਮਨਜੀਤ ਸਿੰਘ ਪ੍ਰਧਾਨ ਬੀਸੀ ਵਿੰਗ, ਗੁਰਪ੍ਰੀਤ ਸਿੰਘ ਤਲਵਾੜ, ਜਸਵਿੰਦਰ ਸਿੰਘ ਮੰਤਰੀ, ਰਵਿੰਦਰ ਸਿੰਘ ਗੋਲਡੀ, ਕਮਲੇਸ਼ ਕੌਰ, ਸੁਖਵਿੰਦਰ ਕੌਰ, ਸੰਨੀ ਐਡਵੋਕੇਟ ਖੁਰਲਾ, ਨੰਬਰਦਾਰ ਸਰਬਜੀਤ ਸਿੰਘ, ਡਾ ਸਤਪਾਲ, ਉਸਮਾਨ ਕੁਰੈਸ਼ੀ, ਡਾ ਐਚ ਐਮ ਸ਼ਾਹਿਦ,ਹਾਜੀ ਜ਼ਹੀਰ,ਹਾਜੀ,ਕਲੀਮ ਕਾਜਮੀ, ਮੁਹੰਮਦ ਗੁਲਾਬ, ਜਸਵੀਰ ਸਿੰਘ ਵਾਲੀਆ, ਰਮਨੀਕ ਸਿੰਘ ਬਿੱਟੂ, ਬਸੰਤ ਸਿੰਘ, ਗੁਰਮੇਲ ਸਿੰਘ,ਪ੍ਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਰਣਜੀਤ ਸਿੰਘ ਗੋਲਡੀ, ਆਸ਼ੂ ਪ੍ਰਾਸ਼ਰ, ਬੰਟੀ ਦੰਜਨ, ਜੋਗਿੰਦਰ ਸ਼ਰਮਾ, ਪ੍ਰਮਜੀਤ ਸਿੰਘ ਬੇਦੀ, ਕੁਲਤਾਰ ਸਿੰਘ ਕੰਡਾ, ਸੰਤੋਖ ਸਿੰਘ ਸੈਣੀ, ਗੁਰਮੀਤ ਸਿੰਘ ਕਸਬੀਆ, ਮਹਿੰਦਰ ਸਿੰਘ, ਬਲਵਿੰਦਰ ਬਿੰਦਾ ਮਲਕਿੰਦਰ ਸਿੰਘ ਸੈਣੀ, ਫੁੱਮਣ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਲੁਬਾਣਾ, ਕਰਨਵੀਰ ਸਿੰਘ ਕਰਨ, ਮਨੀਸ਼ ਗਿੱਲ,ਪਵਨ ਮੱਟੂ, ਬਾਬੂ ਥਾਪਰ, ਰਮੇਸ਼ ਮੱਟੂ, ਬੰਟੀ ਸੰਗਰ, ਸ਼ਮਾ ਸਹਿਗਲ, ਮਨਜੀਤ ਕੌਰ ਗੁਲਾਟੀ, ਜਗਜੀਤ ਕੌਰ, ਸੁਰਿੰਦਰ ਕੌਰ, ਪੂਜਾ ਵਰਮਾ, ਬਲਕਾਰ ਸਿੰਘ ਰਾਣਾ, ਚਮਨ ਲਾਲ ਪਾਲ, ਦੀਪਕ ਗੱਬਰ, ਰਹਿਮਤ ਅਲੀ ਮੁਹੰਮਦ ਜੂਨੇਦ ਸ਼ੋਕਤ ਅਲੀ, ਨਿੱਕਾ ਖਾਨ, ਕੇਸਾਂ ਖਾਨ ਆਦਿ ਸ਼ਾਮਲ।
ਸਨ।