ਫਗਵਾੜਾ 3 ਮਾਰਚ (ਸ਼਼ਿਵ ਕੋੋੜਾ) ਸੀਨੀਅਰ ਕਾਂਗਰਸੀ ਆਗੂ ਸ੍ਰ. ਹਰਜੀਤ ਸਿੰਘ ਪਰਮਾਰ ਚੇਅਰਮੈਨ ਕਪੂਰਥਲਾ ਕੋਆਪ੍ਰੇਟਿਵ ਬੈਂਕ, ਕਪੂਰਥਲਾ ਦੇ ਭਰਾ ਅਤੇ ਸੁਖਪ੍ਰੀਤ ਸਿਘ ਪਰਮਾਰ ਦੇ ਪਿਤਾ ਸ੍ਰ. ਸੁਖਜੀਤ ਸਿੰਘ ਪਰਮਾਰ (ਤਾਰੀ) ਦੇ ਨਮਿਤ ਭੋਗ ਅਤੇ ਅੰਤਮ ਅਰਦਾਸ 5 ਮਾਰਚ (ਸ਼ੁੱਕਰਵਾਰ) ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਦੁਪਿਹਰ 12 ਤੋਂ 1.30 ਵਜੇ ਤੱਕ ਹੋਵੇਗੀ।