ਜਲੰਧਰ,: ਸੁਖਬੀਰ ਬਾਦਲ ਵੱਲੋ ਇਹ ਕਹੇ ਜਾਣ ਤੇ ਕਿ “ਜਲਦ ਐਨ ਸ਼ਰਕਾਨ ਆਵੈ? ਤਾਂ ਆ ੭ੰਹੈਲ਼ਾਵਾਂ ਦਾ ਵਾ ਪਾਲੀਵੋਟ ਬਾਸ਼ਾ ਵੱਚ ਨੈਠਾਟਆ ਫ੍ਰਾੰਂ ਕਰਨਾ” ਇਸ ਸਬੰਧੀ ਪੰਜਾਬ 20 ਡਾ ਜਸਲੀਨ ਸੇਠੀ ਨੇ ਕਿਹਾ ਅਕਾਲੀ ਸਰਕਾਰ ਨੂੰ 2022 ਦੇ ਇਲੈਕਸ਼ਨ ਵਿੱਚ ਵੀ ਹਾਰ ਦਾ ਮੂੰਹ ਦੇਖਣਾ ਪਵੇਗਾ ਪਰ ਫਿਰ ਵੀ ਸੁਖਬੀਰ ਬਾਦਲ ਅਪਣੇ ਝੂਠੇ ਵਾਅਦੇ ਕਰਨ ਤੋ ਬਾਝ ਨਹੀ ਆ ਰਹੇ ਪਹਿਲਾ ਉਨ੍ਹਾਂ ਵੱਲੋ ਕਿਹਾ ਗਿਆ ਕਿ ਅਸੀ ਪੰਜਾਬ ਵਿੱਚ ਅਕਾਲੀ ਸਰਕਾਰ ਬਣਨ ਤੇ ਪ੍ਰਾਈਵੇਟ ਬੱਸਾ ਵਿੱਚ ਵੀ ਮਹਿਲਾਵਾ ਦਾ ਕਿਰਾਇਆ ਫ੍ਰੀ ਕਰਾਗੇ ਮੈ ਇੱਥੇ ਸੁਖਬੀਰ ਬਾਦਲ ਜੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੀਆਂ ਤਾਂ ਆਪਣੀਆਂ ਵੀ 400/500 ਬੱਸਾ ਚੱਲਦੀਆ ਹਨ ਤਾ ਤੁਸੀ ਆਪਣੀ ਸਰਕਾਰ ਬਣਨ ਦਾ ਕਿਉ ਇੰਤਜਾਰ ਕਰ ਰਹੇ ਹੋ ਸਗੋ ਤੁਸੀ ਆਪਣੀਆਂ ਬੱਸਾ ਦੇ ਕਿਰਾਏ ਨੂੰ ਹੁਣ ਤੋ ਫ੍ਰੀ ਕਰ ਕੇ ਇਸ ਦੀ ਸ਼ੁਰੂਆਤ ਕਰੋ। ਡਾ ਸੇਠੀ ਨੇ ਕਿਹਾ ਕਿ ਹੁਣ ਸਖਬੀਰ ਬਾਦਲ ਦੇ ਝੁਠੇ ਵਾਅਦਿਆਂ ਤੋ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਅਤੇ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਝੂਠੇ ਵਾਅਦਿਆਂ ਵਿੱਚ ਨਹੀ ਆਉਦੇ ਇਸ ਵਾਰ ਵੀ 2022 ਦੇ ਇਲੈਕਸ਼ਨ ਵਿੱਚ ਪੰਜਾਬ ਦੇ ਲੋਕ ਕੈਂਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਉਣਗੇ।