ਜਲੰਧਰ 28 ਜੁਲਾਈ 2020
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਆਫ਼ਤਾ ਪ੍ਰਬੰਧਨ ਦੇ
ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੀਆਂ ਸਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਸੁਭਾਸ਼ ਚੰਦਰਾ ਬੋਸ ਆਪਦਾ
ਪ੍ਰਬੰਧਨ ਪੁਰਸਕਾਰ’ ਸਾਲ 2021 ਦੌਰਾਨ ਸਨਮਾਨਿਤ ਕੀਤਾ ਜਾਣਾ ਹੈ।
ਥੋਰੀ ਨੇ ਦੱਸਿਆ ਕਿ ਉਪਰੋਕਤ ਐਵਾਰਡ ਲਈ ਯੋਗ ਬਿਨੈਕਾਰ ਵੈਬਸਾਈਟ
‘‘http://dmawards.ndma.gov.in” ’ਤੇ 31 ਅਗਸਤ 2020 ਤੱਕ ਬਿਨੈ-ਪੱਤਰ ਭੇਜ ਸਕਦੇ ਹਨ।