ਚੰਡੀਗੜ੍ਲ:ਪਾਰਟੀ ਪ੍ਰਧਾਨ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਅਤੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ-ਮਸ਼ਵਰੇ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਪ੍ਰਧਾਨ ਸ. ਨਛੱਤਰ ਸਿੰਘ ਗਿੱਲ ਅਤੇ ਆਈ.ਟੀ.ਵਿੰਗ ਦੋਆਬਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਲਸਾ ਵੱਲੋਂ ਹਲਕਾ ਦੋਆਬਾ ਆਈ.ਟੀ. ਹਲਕਾ ਕੋਆਰਡੀਨੇਟਰ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਆਧੁਨਿਕ ਤੇ ਡਿਜੀਟਲ ਸੰਚਾਰ ਸਾਧਨਾਂ ਦੀ ਵਰਤੋਂ ਰਾਹੀਂ ਇਹ ਟੀਮ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੀਆਂ ਯੋਜਨਾਵਾਂ ਨੂੰ ਸੂਬਾ ਵਾਸੀਆਂ ਤੱਕ ਪਹੁੰਚਾਵੇਗੀ ਜਿਸ ਵਿਚ –
ਫਿਲੌਰ – ਜੁਝਾਰ ਸੱਗੂ
ਨਕੋਦਰ – ਜਸਪ੍ਰੀਤ ਸਿੰਘ ਖੁਰਾਣਾ
ਚੱਬੇਵਾਲ – ਜਸਵਿੰਦਰ ਸਿੰਘ ਨੰਗਲ ਠੰਡਲ
ਫ਼ਗਵਾੜਾ – ਆਸ਼ੂ ਛਾਬੜਾ
ਜਲੰਧਰ ਸੈਂਟਰਲ – ਪਰਮਿੰਦਰ ਸਿੰਘ ਸੈਣੀ
ਮੁਕੇਰੀਆਂ – ਪੁਸ਼ਪਿੰਦਰ ਸਿੰਘ
ਭੁਲਥ – ਪਰਮਜੀਤ ਸਿੰਘ
ਗੜਸ਼ੰਕਰ – ਐ ਅਸ ਪਰਮਾਰ
ਬਲਾਚੌਰ – ਜਤਿਨ ਚੌਧਰੀ
ਬੰਗਾ – ਮਨਿੰਦਰ ਮੰਨੀ

ਨੂੰ ਹਲਕਾ ਕੋਆਰਡੀਨੇਟਰ ਨਿਯੁਕਨ ਕੀਤਾ ਗਿਆ ਹੈ