ਜਲੰਧਰ:

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ MLA ਸ਼੍ਰੀ ਪਵਨ ਟੀਨੂੰ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਪਿੰਡ ਗੋਪਾਲਪੁਰ ਵਿੱਚ NRI ਵੀਰਾਂ ਅਤੇ ਗ੍ਰਾਮ ਪੰਚਾਇਤ ਗੋਪਾਲਪੁਰ ਵੱਲੋਂ ਸਰਪੰਚ ਜਸਪਾਲ ਸਿੰਘ ਅਤੇ ਤਰਿੰਦਰ ਸਿੰਘ ਨੰਨੀ ਦੀ ਅਗਵਾਈ ਵਿੱਚ 60 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।