ਮੇਹਰ ਚੰਦ ਨੇ “ਕੈਟ ਬੋਰਡ ਸਕੂਲ ਲੜਕੇ ਅਤੇ ਲੜਕੀਆਂ”
ਵਿਖੇ ਕਰੀਅਰ ਕੌਸਿਲੰਗ ਅਤੇ ਵੋਟਾਂ ਸਬੰਧੀ ਕੀਤਾ ਜਾਗਰੁਕ ।
ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੋ ਤਕਨੀਕੀ
ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਿਹਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰi ੲੰਟ੍ਰਨਲ ਕੋਆਰਡੀਨੇਟਰ ਦੀ
ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ
ਪ੍ਰਸਾਰ ਕੇਂਦਰਾਂ “ਕੈਟ ਬੋਰਡ ਸਕੂਲ ਲੜਕੇ ਅਤੇ ਲੜਕੀਆਂ” ਵਿੱਖੇ ਕਰੀਅਰ ਕੌਸਿਲੰਗ ਅਤੇ
ਵੋਟਾਂ ਸਬੰਧੀ ਸੈਮੀਨਾਰ ਕੀਤਾ ਇਨ੍ਹਾਂ ਪ੍ਰਸਾਰ ਕੇਦਰਾਂ ਵਿੱਚ ਨੌਜਵਾਨਾ ਵਾਸਤੇ
ਕਿਪਉਟਰ ਐਪਲੀਕੇਸ਼ਨ, ਮੋਟਰ ਵਾਇਡੰਗ ਅਤੇ ਹਾਉਸ ਵਿਰੇਇੰਗ ਦੇ ਕੋਰਸ ਚਲਾਏ ਜਾ ਰਹੇ
ਹਨ। ਅੱਜ ਮਿੱਟੀ 16-05-2019 ਦਿਨ ਵੀਰਵਾਰ ਨੂੰ ਦੋਵਾਂ ਕੇਦਰਾਂi ਵੱਖੇ ਪ੍ਰੋਗਰਾਮ
ਆਯੋਜਿਤ ਕਰਕੇ ਵੋਟਰਾਂ ਸੰਬਧੀ ਪਰੇਰਿਤ ਕੀਤਾ ਗਿਆ ਅਤੇ ਸਿਖਿਆਰਥੀਆਂ ਦੀ ਕੈਰੀਅਰ
ਕੌਂਸਲਿੰਗ ਕੀਤੀ ਤਾਂ ਕਿ ਓੁਹ ਓੁਚੇਰੀ ਤਕਨੀਕੀ ਸਿੱਖਿਆ ਨਾਲ ਜੁੜਕੇ ਆਪਣਾ ਅਤੇ ਆਪਣੇ
ਦੇਸ਼ ਦਾ ਭਿਵੱਖ ਓੁੱਜਵਲ ਬਣਾ ਸਕਣi।ੲਸ ਮੌਕੇ ਤੇ ਸੈਂਟਰi ੲੰਚਾਰਜ ਸ਼੍ਰੀ. ਦੇਸ ਰਾਜ,
ਗੁਰਿਵੰਦਰ ਕੌਰ ਅਤੇ ਉਨ੍ਹਾਂ ਦਾ ਸਾਰਾ ਸਟਾਵ ਮੌਜੂਦ ਸੀ।ਸ਼੍ਰੀ. ਅਰਿਵੰਦ ਦੱਤਾ ਅਤੇ
ਸ਼੍ਰੀ. ਸਾਹਿਲ ਜੀ ਨੇ ਜਿਥੇ ਬੱਚਿਆਂ ਦੀ ਕੈਰੀਅਰ ਕੋਸਲਿੰਗ ਕੀਤੀ ਉੱਥੇ ਸ਼੍ਰੀ. ਭਾਨੂੰ
ਪ੍ਰਤਾਪ ਠਾਕੁਰ (ਸੀ. ਡੀ. ਕੰਸਲਟੈਂਟ) ਵਲੌਂ ਵੋਟਾਂ ਸੰਬਧੀ ਸੈਮੀਨਾਰ ਕੀਤਾ ਗਿਆ ਜਿਸ
ਵਿਚ ਲਗਭੱਗ 210ਸਿਖਿਆਰਥੀ ਮੌਜੂਦ ਸਨ।ਅਜੌਕੇ ਸਮੇ ਦੀ ਲੋੜ ਨੂੰ ਮੁੱਖ ਰੱਖਿਦਆਂ
ਸੀ.ਡੀ.ਟੀ.ਪੀ. ਵਿਭਾਗ ਦਾ ਇਹ ਉੱਪ੍ਰਾਲਾ ਸ਼ਲਾਘਾਯੋਗ ਸੀ।